SHIRI GURU GRANTH SAHIB JI HUKAMNAMA PAGE 497, BANI GURU ARJAN DEV SAHAB JI, RAAG GUJARI ।
🌿🌺🌺🌺🌺🌿
🌿🌺🌺🌺🌺🌿
🌿🌺🌺🌺🌺🌿
ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੁਕਮਨਾਮਾ,
(ਅੰਗ- ੪੯੭)
ਬਾਣੀ - ਗੁਰੂ ਅਰਜਨ ਦੇਵ ਸਾਹਿਬ ਜੀ
ਰਾਗ - ਗੂਜਰੀ
🌿🌺🌺🌺🌺🌿
🌿🌺🌺🌺🌺🌿
ਗੂਜਰੀ ਮਹਲਾ ੫ ॥
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥ ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥ ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥ ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥ ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥ ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥ ਫਿਰਤ ਫਿਰਤ ਤੁਮ੍ਹ੍ਹਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥ ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥
🌿🌺🌺🌺🌺🌿
ਵਿਆਖਿਆ :-
#ਹੇ_ਭਾਈ ! #ਗੁਰੂ ਤੋਂ ਬਿਨਾ #ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ ਕਿਸੇ ਦਾ ਦੁੱਖ ਪੀੜ ਕੱਟ ਨਹੀਂ ਸਕਦਾ। #ਪਰਮਾਤਮਾ ਦਾ ਆਦਰਾ ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ।੧। ਰਹਾਉ।
#ਹੇ_ਭਾਈ ! ਮੈਂ ਜਿਸ ਭੀ ਮਨੁੱਖ ਕੋਲ ਆਪਣੇ ਦੁੱਖ ਦੀ ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ ?। #ਹੇ_ਭਾਈ ! ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ #ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ -ਭਰਿਆ ਸੰਸਾਰ- ਸਮੁੰਦਰ ਪਾਰ ਕੀਤਾ ਹੈ।੧।
#ਹੇ_ਭਾਈ ! ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸਜਣ ਰਿਸ਼ਤੇਦਾਰ ਦੁੱਖਾਂ ਦੀ ਨਿਵਿਰਤੀ ਵਾਸਤੇ ਕਿਸੇ ਭੀ ਕੰਮ ਨਹੀਂ ਆ ਸਕਦੇ। #ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ ਜਾਣੋ , ਉਸ ਦੀ ਸੰਗਤਿ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ।੨।
#ਹੇ_ਭਾਈ ! ਜੇ ਮਾਇਆ ਦੇ ਲੱਖਾਂ ਕ੍ਰੋੜਾਂ ਸੁਆਦਲੇ ਖਾਣੇ ਹੋਣ, ਉਹਨਾਂ ਵਿਚ ਲੱਗਿਆਂ ਖਾਣ ਦੀ ਤ੍ਰਿਸ਼ਨਾ ਨਹੀਂ ਮੁੱਕਦੀ । #ਪਰਮਾਤਮਾ ਦਾ ਨਾਮ ਸਿਮਰਦਿਆਂ ਅੰਦਰ, ਮਾਨੋ ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ #ਨਾਮ_ਪਦਾਰਥ ਦਿੱਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।੩।
#ਹੇ_ਨਾਨਕ ! ਆਖੇ ਜੀ– #ਹੇ_ਪ੍ਰਭੂ_ਪਾਤਿਸ਼ਾਹ ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ #ਹਰੀ ! ਜੇਹੜਾ ਮਨੁੱਖ ਭਟਕਦਾ ਭਟਕਦਾ ਆਖ਼ਰ ਤੇਰੇ ਦਰ ਤੇ ਆ ਪਹੁੰਚਦਾ ਹੈ ਉਹ ਤੇਰੇ ਦਰ ਤੋਂ #ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਤੇ ਤੇਰੇ ਦਰ ਤੋਂ ਇਹ ਸੁਖ ਪ੍ਰਾਪਤ ਕਰਦਾ ਹੈ।੪।੬।੭।
🌿🌺🌺🌺🌺🌿
🌿🌺🌺🌺🌺🌿
गूजरी महला ५ ॥
जिसु मानुख पहि करउ बेनती सो अपनै दुखि भरिआ ॥ पारब्रहमु जिनि रिदै अराधिआ तिनि भउ सागरु तरिआ ॥१॥
🍁🌹🌹🌹🍁
पहि = पास।
करउ = करूँ, मैं करता हूँ।
दुखि = दुख से।
जिनि = जिस मनुष्य ने।
रिदै = हृदय में।
तिनि = उसने।
भउ = डर।
सागरु = समुंदर।१।
🌾☀️☀️☀️🌾
अर्थ: हे भाई ! मैं जिस भी मनुष्य के पास अपने दुख की बात करता हूँ, वह पहले ही अपने दुख से भरा हुआ दिखता है वह मेरा दुख क्या निर्वित करे ?। हे भाई ! जिस मनुष्य ने अपने हृदय में परमात्मा को आराधा है, उस ने ही ये डर -भरा संसार- समुंदर पार किया है।१।
🌿🌺🌺🌺🌿
गुर हरि बिनु को न ब्रिथा दुखु काटै ॥ प्रभु तजि अवर सेवकु जे होई है तितु मानु महतु जसु घाटै ॥१॥ रहाउ॥
🍁🌹🌹🌹🍁
को न = कोई नहीं।
ब्रिथा = व्यथा, पीड़ा।
तजि = छोड़ के।
अवर सेवकु = किसी और का सेवक।
होई है = बन जाईए।
तितु = उस काम में।
महतु = महत्व, बड़ाई।
जसु = शोभा।
घाटै = घटती है।
🌾☀️☀️☀️🌾
अर्थ: हे भाई ! गुरु के बिना परमात्मा के बिना कोई और किसी का दुख-दर्द नहीं काट सकता। परमात्मा का विभाग छोड़ के अगर किसी और के सेवक बनें तो इस काम में इज्जत बड़ाई और शोभा कम हो जाती है।१। रहाउ।
🌿🌺🌺🌺🌿
माइआ के सनबंध सैन साक कित ही कामि न आइआ ॥ हरि का दासु नीच कुलु ऊचा तिसु संगि मन बांछत फल पाइआ ॥२॥
🍁🌹🌹🌹🍁
कित ही कामि = किसी भी काम में।
संगि = साथ।
बांछत = इच्छित।
🌾☀️☀️☀️🌾
अर्थ: हे भाई ! माया के कारण बने हुए ये साक-सज्जन-रिश्तेदार दुखों की निर्वित्ती के लिए कोई भी काम नहीं आ सकते। परमात्मा का भक्त अगर नीच कुल का भी हो, उसको श्रेष्ठ जानो, उसकी संगति में रहने से मन-इच्छित फल हासिल कर लेते हैं।२।
🌿🌺🌺🌺🌿
लाख कोटि बिखिआ के बिंजन ता महि त्रिसन न बूझी ॥ सिमरत नामु कोटि उजीआरा बसतु अगोचर सूझी ॥३॥
🍁🌹🌹🌹🍁
बिखिआ = माया।
बिंजन = व्यंजन, स्वादिष्ट खाने।
ता महि = उनमें।
त्रिसन = प्यास।
कोटि उजीआरा = करोड़ों सूरजों की रौशनी।
बसतु = वस्तु।
अगोचर = अ+गो+चर जिस तक ज्ञान-इंद्रिय की पहुँच नहीं हो सकती।
सूझी = दिखाई दे जाती है।
🌾☀️☀️☀️🌾
अर्थ: हे भाई! अगर माया के लाखों-करोड़ों स्वादिष्ट व्यंजन हों, उनमें लगने खाने की तृष्णा नहीं खत्म होती। परमात्मा का नाम स्मरण करने से अंदर, जैसे करोड़ों सूरजों का प्रकाश हो जाता है, और अंदर वह कीमती पदार्थ दिखाई दे जाता है जिस तक ज्ञान-इंद्रिय की पहुँच नहीं हो सकती।३।
🌿🌺🌺🌺🌿
फिरत फिरत तुम्हरै दुआरि आइआ भै भंजन हरि राइआ ॥ साध के चरन धूरि जनु बाछै सुखु नानक इहु पाइआ ॥४॥६॥७॥
🍁🌹🌹🌹🍁
दुआरि = दर पे।
भै भंजन = हे सारे डर दूर करने वाले !
हरि राइआ = हे प्रभु पातशाह !
🌾☀️☀️☀️🌾
अर्थ: हे नानक ! कहते है : हे प्रभु पातशाह ! हे जीवों के सारे डर नाश करने वाले हरि ! जो मनुष्य भटकता-भटकता आखिर तेरे दर पर आ पहुँचता है वह तेरे दर से गुरु के चरणों की धूल मांगता है, और तेरे दर से ये सुख प्राप्त करता है।४।६।७।
🌿🌺🌺🌺🌺🌿
🌿🌺🌺🌺🌺🌿
ਵਾਹਿਗੁਰੂ ਜੀ ਕਾ ਖ਼ਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!
🌿🌺🌺🌺🌺🌿
Comments
Post a Comment