ਗੁਰੂ ਗਰੰਥ ਸਾਹਿਬ ਜੀ, ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅੰਗ 866, ਬਾਣੀ ਗੁਰੂ ਅਰਜਨ ਦੇਵ ਜੀ, ਰਾਗ ਗੋਂਡ

🌹🌹🌹🌹🌹
12/03/2024
🌹🌹🌹🌹🌹
ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੁਕਮਨਾਮਾ, 
(ਅੰਗ- ੮੬੬)
ਬਾਣੀ - ਗੁਰੂ ਅਰਜਨ ਦੇਵ ਜੀ, 
ਰਾਗ - ਗੋਂਡ
🌹🌹🌹🌹🌹
🌹🌹🌹🌹🌹
ਗੋਂਡ ਮਹਲਾ ੫ ॥ 
ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ ਹਰਿ ਗੁਣ ਰਮਤ ਭਏ ਆਨੰਦ ॥ ਪਾਰਬ੍ਰਹਮ ਪੂਰਨ ਬਖਸੰਦ ॥ ਕਰਿ ਕਿਰਪਾ ਜਨ ਸੇਵਾ ਲਾਏ ॥ ਜਨਮ ਮਰਣ ਦੁਖ ਮੇਟਿ ਮਿਲਾਏ ॥੨॥ ਕਰਮ ਧਰਮ ਇਹੁ ਤਤੁ ਗਿਆਨੁ ॥ ਸਾਧਸੰਗਿ ਜਪੀਐ ਹਰਿ ਨਾਮੁ ॥ ਸਾਗਰ ਤਰਿ ਬੋਹਿਥ ਪ੍ਰਭ ਚਰਣ ॥ ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥ ਰਾਖਿ ਲੀਏ ਅਪਨੀ ਕਿਰਪਾ ਧਾਰਿ ॥ ਪੰਚ ਦੂਤ ਭਾਗੇ ਬਿਕਰਾਲ ॥ ਜੂਐ ਜਨਮੁ ਨ ਕਬਹੂ ਹਾਰਿ ॥ ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥
🌹🌹🌹🌹🌹
⚜️⚜️⚜️⚜️⚜️
ਵਿਆਖਿਆ :- 
#ਹੇ_ਭਾਈ ! ਜਿਸ #ਪਰਮਾਤਮਾ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ, ਉਸ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ ਹਰ ਵੇਲੇ ਕਰਨੀ ਚਾਹੀਦੀ ਹੈ।੧। ਰਹਾਉ। 
#ਹੇ_ਭਾਈ ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ ਜਿਸ ਮਨੁੱਖ ਉਤੇ ਵੱਡੀ ਕਿਸਮਤ ਨਾਲ #ਗੁਰੂ ਮੇਹਰਬਾਨ ਹੋ ਪਏ, ਉਹ ਧੂਪ ਦੀਪ ਆਦਿਕ ਵਾਲੀ ਸਾਰੀ ਕ੍ਰਿਆ ਛੱਡ ਕੇ #ਪ੍ਰਭੂ ਦਾ ਆਸਰਾ ਲੈਂਦਾ ਹੈ, #ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਣਾ, #ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ‘ਧੂਪ ਦੀਪ’ ਦੀ ਕ੍ਰਿਆ ਹੈ।੧। 
#ਹੇ_ਭਾਈ ! #ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਸਰਬ-ਵਿਆਪਕ ਬਖ਼ਸ਼ੰਦ #ਪਰਮਾਤਮਾ ਦੇ ਗੁਣ ਗਾਂਦਿਆਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।੨। 
#ਹੇ_ਭਾਈ ! #ਗੁਰੂ ਦੀ ਸੰਗਤਿ ਵਿਚ ਟਿਕ ਕੇ #ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ, ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ। #ਹੇ_ਭਾਈ ! ਸਭ ਦੇ ਦਿਲ ਦੀ ਜਾਣਨ ਵਾਲੇ ਅਤੇ ਜਗਤ ਦੇ ਪੈਦਾ ਕਰਨ ਵਾਲੇ #ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ।੩। 
#ਹੇ_ਭਾਈ ! #ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ, ਕਾਮਾਦਿਕ ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ। #ਗੁਰੂ_ਨਾਨਕ_ਜੀ ਕਹਿੰਦੇ ਹਨ, #ਹੇ_ਨਾਨਕ ! ਜਿਸ ਭੀ ਮਨੁੱਖ ਦਾ ਪੱਖ #ਪਰਮਾਤਮਾ ਨੇ ਕੀਤਾ ਹੈ, ਉਹ ਮਨੁੱਖ ਵਿਕਾਰਾਂ ਦੇ ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ।੪।੧੨।੧੪।
🌹🌹🌹🌹🌹
🌹🌹🌹🌹🌹
🌹🌹🌹🌹🌹

गोंड महला ५ ॥ 
धूप दीप सेवा गोपाल ॥ अनिक बार बंदन करतार ॥ प्रभ की सरणि गही सभ तिआगि ॥ गुर सुप्रसंन भए वड भागि ॥१॥
⚜️⚜️⚜️⚜️⚜️
धूप दीप = मूर्ति की आरती के समय थाल में धूप धुखाना दीए जलाना। 
सेवा = भक्ति। 
बंदन = नमस्कार। 
गही = पकड़ी। 
तिआगि = छोड़ के। 
सुप्रसंन = बहुत खुश। 
वडभागि = बड़ी किस्मत से।
💫💫💫💫💫
अर्थ: हे भाई! कर्मकांडी लोग देवी-देवताओं की पूजा करते हैं, उनके आगे धूप धुखाते हैं और दीए जलाते हैं, पर जिस मनुष्य पर अहो-भाग्य से गुरु मेहरवान हो जाए, वह धूप-दीप आदि वाली सारी क्रिया छोड़ के प्रभु का आसरा लेता है, परमात्मा के दर पे हर वक्त सिर झुकाना, परमात्मा की भक्ति करनी ही उस मनुष्य के लिए ‘धूप-दीप’ की क्रिया है।१।
🌹🌹🌹🌹🌹
आठ पहर गाईऐ गोबिंदु ॥ तनु धनु प्रभ का प्रभ की जिंदु ॥१॥ रहाउ॥
⚜️⚜️⚜️⚜️⚜️
गाईऐ = गाना चाहिए। 
💫💫💫💫💫
अर्थ: हे भाई! जिस परमात्मा का दिया हुआ ये सारा शरीर है, ये प्राण हैं और ये धन है, उसकी महिमा आठों पहर हर वक्त करनी चाहिए।१। रहाउ।
🌹🌹🌹🌹🌹
हरि गुण रमत भए आनंद ॥ पारब्रहम पूरन बखसंद ॥ करि किरपा जन सेवा लाए ॥ जनम मरण दुख मेटि मिलाए ॥२॥
⚜️⚜️⚜️⚜️⚜️
रमत = स्मरण करते हुए। 
बखसंद = बख्शिश करने वाला। 
करि = कर के। 
मेटि = मिटा के।
💫💫💫💫💫
अर्थ: हे भाई! परमात्मा मेहर करके अपने सेवकों को अपनी भक्ति में जोड़ता है, उनके जनम से ले के मरने तक के सारे दुख मिटा के उनको अपने चरणों में मिला लेता है। सर्व-व्यापक बख्शिंद परमात्मा के गुण गाते हुए अंदर आनंद बना रहता है।२।
🌹🌹🌹🌹🌹
करम धरम इहु ततु गिआनु ॥ साधसंगि जपीऐ हरि नामु ॥ सागर तरि बोहिथ प्रभ चरण ॥ अंतरजामी प्रभ कारण करण ॥३॥
⚜️⚜️⚜️⚜️⚜️
करम धरम = तीर्थ, व्रत, मूर्ति-पूजा आदि कर्म जिनको धर्म समझा गया है। 
ततु गिआनु = असल ज्ञान। 
साध संगि = गुरु की संगति में। 
जपीऐ = जपना चाहिए। 
सागर = संसार समुंदर। 
तरि = पार लांघ। 
बोहिथ = जहाज। 
कारण करण = जगत का मूल। 
कारण = मूल, साधन। 
करण = जगत।
💫💫💫💫💫
अर्थ: हे भाई! गुरु की संगति में टिक के परमात्मा का नाम जपते रहना चाहिए, यही है धार्मिक कर्म और यही है असल ज्ञान। हे भाई! सबके दिल की जानने वाले और जगत के पैदा करने वाले परमात्मा के चरणों को जहाज बना के इस संसार-समुंदर से पार हो।३।
🌹🌹🌹🌹🌹
राखि लीए अपनी किरपा धारि ॥ पंच दूत भागे बिकराल ॥ जूऐ जनमु न कबहू हारि ॥ नानक का अंगु कीआ करतारि ॥४॥१२॥१४॥
⚜️⚜️⚜️⚜️⚜️
धारि = धार के, कर के। 
दूत = वैरी। 
बिकराल = डरावने। 
जूऐ = जूए में। 
हारि = हार के, हारता है। 
नानक का अंगु = हे नानक! जिसका पक्ष। 
💫💫💫💫💫
अर्थ: हे भाई! प्रभु अपनी मेहर करके जिस की रक्षा करता है, कामादिक पाँचों डरावने वैरी उनसे परे भाग जाते हैं। हे नानक! जिस भी मनुष्य का पक्ष परमात्मा ने किया है, वह मनुष्य विकारों के जूए में अपना जीवन कभी नहीं गवाता।४।१२।१४।
🌹🌹🌹🌹🌹
🌹🌹🌹🌹🌹
ਵਾਹਿਗੁਰੂ ਜੀ ਕਾ ਖ਼ਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!
🌹🌹🚩🚩🌹🌹

Comments

Popular posts from this blog

ਗੁਰੂ ਗ੍ਰੰਥ ਸਾਹਿਬ ਜੀ ਅੰਗ 666

GURU GRANTH SAHIB JI HUKAMNAMA PAGE 628, BANI - GURU ARJAN DEV JI, RAAG - SORATH

SHIRI GURU GRANTH SAHIB JI HUKAMNAMA PAGE 602, BANI - GURU - AMAR DAS JI, RAAG - SORATH